Tuesday, October 2, 2018

pyaar te satkaar


langhya sama na waapis aanda
kyu supne di gal karda ,
apna aj saawro ehi ardaas karda
evein mitti nahi karida kise de ehsaana nu
na kado apne ander de shaitaana nu
sab kuch disda , disda 4 chpure
supne aakhir supne hunde
na was tere na was mere.
rabba devin suneha ode dost da
rista hunda satkaar te pyaar da
haassa na ban jaave mere yaar da

ਲੰਘਿਆ ਸਮਾਂ ਨਾ ਵਾਪਿਸ ਹੁੰਦਾ
ਕਿਉਂ ਸੁਪਨਿਆਂ ਦੀ ਗੱਲਾਂ ਕਰਦਾਂ
ਆਪਣਾ ਅੱਜ ਸਵਾਰੋ ਮੈਂ ਇਹ ਹੀ ਅਰਦਾਸ ਕਰਦਾਂ

ਐਵੇਂ ਮਿੱਟੀ ਨਹੀਂ ਕਰੀ ਜਾ ਕਿਸੇ ਦੇ ਅਹਿਸਾਨਾਂ ਨੂੰ
ਨਾ ਕਡੋ ਅੰਦਰ ਦੇ ਸ਼ੈਤਾਨਾਂ ਨੂੰ
ਸਬ ਕੁਛ ਦਿਸਦਾ , ਦਿਸਦਾ ਚਾਰ ਚੁਫੇਰੇ
ਸੁਪਨੇ ਆਖ਼ਿਰ ਸੁਪਨੇ ਹੁੰਦੇ
ਨਾ ਵਸ ਮੇਰੇ ਨਾ ਵਸ ਮੇਰੇ

ਰੱਬਾ ਦੇਵੀਂ ਸੁਨੇਹਾ ਉਦੇ ਦੋਸਤ ਦਾ
ਰਿਸ਼ਤਾ ਹੁੰਦਾ ਸਤਕਾਰ ਤੇ ਪਿਆਰ ਦਾ
ਕੀਤੇ ਹਾਸਾ ਨਾ ਬਣ ਜਾਵੇ ਮੇਰੇ ਯਾਰ ਦਾ (ਵਿੱਕੀ)




No comments:

Post a Comment

pyaar te satkaar

langhya sama na waapis aanda kyu supne di gal karda , apna aj saawro ehi ardaas karda evein mitti nahi karida kise de ehsaana nu na kad...