Friday, June 29, 2018

।।hassa hi anda apne te।।ਹਾਸਾ ਹੀ ਆਂਦਾ ਆਪਣੇ ਤੇ।।

hassa hi anda apne te
sab luk jaan kise paase te,

main kaun haa kaun hai mera
koi samjha deve hove je mera,

samjh nahi aandi jo lende c salaha metho
aaj gaira sang laande udaariyaa shikran to,
pata v hai k menu sab samjh aandi
par dooron hi salama hundiyaa mere to.

socha ch pya main gairaa di pareshaaniyaa ch
ghar bana betha kandiyaa diyaa waadaan vch.
hun jee nahi lgda mera ena ajeeb ji kahaaniya ch
de je koi saath menu kad lave eh janjaala ch.

sab nu hasda dekh k khush hunda
jive ek murjya hove rukh khil janda
tyaari kar reha suchaji raah mile
par jaal hi mile jo hamesha mile sille
kya bola hun bol hi khatam lagde
rooh bichari hun tadfan lagge.

ਹਾਸਾ ਹੀ ਆਂਦਾ ਆਪਣੇ ਤੇ
ਸਬ ਲੁਕ ਜਾਣ ਕਿਸੇ ਪਾਸੇ ਤੇ।

ਮੈਂ ਕੌਣ ਹਾਂ ਕੌਣ ਹੈ ਮੇਰਾ
ਕੋਈ ਸਮਝਾ ਦੇਵੇ ਹੋਵੇ ਜੇ ਮੇਰਾ।

ਸਮਝ ਨਹੀਂ  ਆਂਦੀ ਜੋ ਲੈਂਦੇ ਸੀ ਸਲਾਹਾਂ ਮੇਥੋਂ
ਅੱਜ ਗੈਰਾਂ ਸੰਗ ਲੈਂਦੇ ਉਡਾਰੀਆਂ ਸ਼ਿਕਰਾਂ ਤੋਂ
ਪਤਾ ਵੀ ਹੈ ਕੇ ਮੇਨੂ ਸਬ ਸਮਝ ਆਂਦੀ
ਪਰ ਦੂਰੋਂ ਹੀ ਸਲਾਮਾਂ ਹੁੰਦੀਆਂ ਮੇਰੇ ਤੋਂ।

ਸੋਚਾਂ ਚ ਪਿਆ ਮੈਂ ਗੈਰਾਂ ਦੀ ਪਰੇਸ਼ਾਨੀਆਂ ਚ
ਘਰ ਬਣਾ ਬੈਠਾ ਮੈਂ ਕੰਡਿਆਂ ਦੀਆਂ ਵਾੜਾਂ ਚ
ਹੁਣ ਜੀ ਨਹੀਂ ਲਗਦਾ ਮੇਰਾ ਏਨਾ ਅਜੀਬ ਕਹਾਣੀਆਂ ਚ
ਦੇ ਜੇ ਕੋਈ ਸਾਥ ਮੇਨੂ  ਕੱਡ ਲਵੇ ਜੰਜਾਲਾਂ ਚ।।

ਸਬ ਨੂੰ ਹੱਸਦਾ ਵੇਖ ਕੇ ਖੁਸ਼ ਹੁੰਦਾ
ਜਿਵੇ ਪੱਤੋ ਝੜਿਆ ਰੁੱਖ ਖਿਲ ਜਾਂਦਾ
ਤਿਆਰੀ ਕਰ ਰਿਹਾਂ ਕੋਈ ਸੂਚੱਜੀ ਰਾਹ ਮਿਲੇ
ਪਰ ਸਿਲੇ ਹੋਏ ਜਾਲ ਹੀ ਮਿਲੇ
ਕਿਆ ਬੋਲਾਂ ਹੁਣ ਬੋਲ ਹੀ ਖ਼ਤਮ ਲੱਗੇ
ਰੂਹ ਬੀਚਾਰੀ ਤੜਫਣ ਲੱਗੇ।।।।

Tuesday, June 19, 2018

jaldi pekyo aayi begum

jaldi pekeyo aayi begum
yaad aande ne tere begun.
ekallya reh reh ak gai a hun
door reh reh k thak gai a hun
te tindyan waangu pak gai a hun
tey bhar v nako nak gye a hun
hun seene thand paa ni begum...

eko chappar de vch tar k
sab kuch labya shaadi kar ke
jindri lang challi mar mar k
adhey reh gye ekallya reh k
mil gyi badi saza ni begum
jaldi pekeyo aayi begum..

we ki ki rang dikha dite ne
bache jawaak chada dite ne
dil de taar jaga dite ne
chole yaad kara dite ne
taras hun khaa ni begum
jaldi pekeyo aayi begum....

gharey jaldi aan nu dil karda hai
tere taane sunan nu dil karda hai
tere hath di roti khaan nu dil karda hai
mil ke rehn nu dil karda hai
karde purey chaa ni begum
jaldi pekeyo aayi begum...

te apni marji ayiye jayiye
jawakaa nu mil k khidayiye
din nu khushhaal banaiye
badle jara hava ni begum
jaldi pekeyo aayi begum....

Saturday, June 16, 2018

!ਨਵੀ ਸਵੇਰ ਦੀ ਚਾਨਣ ਵੇਖ ! navi saveir di chanan!

ਨਵੀ ਸਵੇਰ ਦੀ ਚਾਨਣ ਵੇਖ
ਦਿਲ ਖੁਸ਼ੀ ਨਾਲ ਭਰ ਚੱਲਾ
ਸਬਨਾਂ ਥੱਲੇ ਕੀ ਵਿਛਿਆ
ਮੈਂ ਓਹੀ ਰਾਹ ਤੇ ਚੱਲਾ ।

ਨਾਇਓ ਲੋੜ ਬਾਉਤੇ ਸੰਗੀ ਸਾਥ ਦੀ
ਸਾਖ ਰੱਖੀ ਜਜ਼ਬਾਤਾਂ ਦੀ
ਹੁਣ ਮੁੜ ਚੱਲਾ ਇਕੱਲਾ
ਮੈਂ ਓਹੀ ਰਾਹ ਤੇ ਚੱਲਾ ।

ਕਿੱਥੇ ਖੁਸ਼ੀਆਂ ਬਿਕਦੀਆਂ ਦੁਕਾਨਾਂ ਤੇ
ਵਾਂਗ ਹਸਣਾ ਸਬਦੀਆਂ ਗੱਲਾਂ ਤੇ
ਹੁਣ ਨਾਇਓ ਕੱਲਾ ਇਹ ਛੱਲਾ
ਮੈਂ ਓਹੀ ਰਾਹ ਤੇ ਚੱਲਾ ।

ਨਵੇ ਰੂਪ ਦਿਖਾਏ ਇਹ ਬਾਗ਼ਾਂ ਦੀ ਕਲੀਆਂ
ਮੈਂ ਅੱਗੇ ਚੱਲਾਂ ਪਿੱਛੇ ਪਿੱਛੇ ਦੁਨੀਆਂ
ਆਓ ਦੋਸਤੋ ਹੁਣ ਮਿਲ ਕੇ ਗਾਇਏ
ਹੁਣ ਨਾਇਓ ਕੱਲਾ ਇਹ ਛੱਲਾ
ਮੈਂ ਓਹੀ ਰਾਹ ਤੇ ਚੱਲਾ । (v21)

navi sweir di chanan vekh
dil kushi naal bhar challa
sabna thale ki vichya
main ohi raah te challa..

nayio lod bahute sangi saathan di
saakh rakhi jazbaatan di
hun mud chala ekalla .
main ohi raah te challa..

kithe khushiyaa bikdiyaa dukaana te
waang hasa sabdiyaa gallan te
hun nayio kalla eh  challa.
main ohi raah te challa..

nava roop dekhaaye eh bagaa di kaliyan
main agge challan piche duniya
aao dosto hun mil ke gayiye
hun nayio kalla eh challa
main ohi raah te challa..

Friday, June 15, 2018

!ਵੇ ਕਿਵੇਂ ਸਮਝਾਵਾਂ!we kive samjhava!

ਵੇ ਕਿਵੇਂ ਸਮਝਾਵਾਂ ਚੁੱਪ ਰਿਹਾ ਨਾ ਜਾਵੇ
ਜੇ ਮਹਿਸੂਸ ਹੋਵੇ ਤਾਂ ਕਿਹਾ ਨਾ ਜਾਵੇ
ਸਬ ਕੁਛ ਸੋਜੀ ਹੋਵੇ ਤਾਂ ਹੱਲ ਵ ਦੱਸੇ
ਕਿਊ ਇਹ ਲੁਕਣ ਮੀਚੀ ਵੱਲ ਭਜੇ
ਰਾਹ ਦੀ ਉਡੀਕ ਚ ਕੀਤੇ ਬਹੁਤਾ ਸਮਾਂ ਨਾ ਹੋਵੇ
ਇਹ ਸੋਚ ਦਾ ਪੰਛੀ ਕੀਤੇ ਦੂਰ ਨਾ ਹੋ ਜੇ
ਬੈਠਾ ਕਲਮ ਦੁਆਰੇ
ਲੋਕੀ ਹੱਸਣ ਸਾਰੇ
ਲਿਖਦੇ ਲਿਖਦੇ ਕੀਤੇ ਸਿਹਾਹੀ ਨਾ ਮੁੱਕ ਜੇ ।।

!Ardaas!ਅਰਦਾਸ!

ਕੋਸ਼ਿਸ਼ ਤਾਂ ਬਹੁਤ ਕੀਤੀ ਸੀ ਫੁੱਲ ਟੁੱਟੇ ਨਾ ।
ਮਨਾਇਆ ਵੀ ਸੀ ਬਹੁਤ ਯਾਰੀ ਰੁੱਲੇ ਨਾ ।
ਹਰ ਵੇਲੇ ਦੇਣ ਦੀ ਕੋਸ਼ਿਸ਼ ਕਰਦਾ ਠੰਡੀਆਂ ਛਾਵਾਂ ।
ਮੇਰੇ ਯਾਰ ਨੂੰ ਨਾ ਲੱਗਣ ਤਾਤੀਆਂ ਰਾਵਾਂ ।।

ਦੋਸਤੀ ਸੱਚੀ ਮਹਿੰਗੀ ਪੈ ਗਈ ।
ਰੂਹ ਸਾਡੀ ਮੁੱਖ ਮੋੜ ਕੇ ਬਹਿ ਗਈ ।
ਰੂਹ ਜੇ ਮੇਰੀ ਨੂੰ ਔਕੜ ਆਵੇ ।
ਸਬ ਕੁਛ ਛੱਡ ਕੇ ਭੱਜੀ ਆਵਾਂ।
ਮੇਰੇ ਯਾਰ ਨੂੰ ਨਾ ਲੱਗਣ ਤਾਤੀਆਂ ਰਾਵਾਂ ।।

ਕਿ ਫਰਕ ਪੈਣਾ ਉਦੇ ਜਜ਼ਬਾਤਾਂ ਨੂ ।
ਸੁੱਕੇ ਰਹਿ ਗਏ ਬਿਨ ਪਾਣੀ ਦਿੱਤੇ ਬਾਗਾਂ ਨੂੰ ।
ਆਖਰੀ ਸਾਹ ਤਕ ਰਹਿਮਤ ਮੰਗੀ ਜਾਵਾਂ ।
ਮੇਰੇ ਯਾਰ ਨੂੰ ਨਾ ਲੱਗਣ ਤਾਤੀਆਂ ਰਾਵਾਂ ।।

ਖੁਸ਼ ਰਹੇ ਆਬਾਦ ਰਹੇ ਹੀ ਦੁਆ ਮੰਗੀ ਜਾਵਾਂ ।
ਮੇਰੇ ਯਾਰ ਨੂੰ ਨਾ ਲੱਗਣ ਤਾਤੀਆਂ ਰਾਵਾਂ ।।
ਮੇਰੇ ਯਾਰ ਨੂੰ ਨਾ ਲੱਗਣ ਤਾਤੀਆਂ ਰਾਵਾਂ ।।।

Thursday, June 14, 2018

!!Anaadi!!

sachi keha lokaan ne k bano hoshiyaar,
asi sub kuch samjhya par samjhya na gya pyaar,
hoshiyaran di basti ch asi rahe anaadi,
asi sub kuch lutaaya loki ban gaye khidaari..

bahuta maan dita jina layi supne sajaaye,
duniya parkh sikhaaye- kaun apne kaun paraaye,
sattaan lagiya ch hasde rahe hasaande rahe,
tarle paaye minta kityaan supne hadaande rahe,
hoshiyaran di basti ch asi rahe anaadi,
asi sub kuch lutaaya loki ban gaye khidaari..

tutte full le k digde dehnde,
guma di raat- yaar di yaad ch rehnde,
ki ki khwaab sajaaye rehnde,
hoshiyaran di basti ch asi rahe anaadi,
asi sub kuch lutaaya loki ban gaye khidaari..

boota ishaqe da laya c
soch de panchi ne v age hath wadaya c
juande jee maar gya paar
raho ena julma to door
hoshiyaaran ne aikhaya c
hoshiyaran di basti ch asi rahe anaadi,
asi sub kuch lutaaya loki ban gaye khidaari.

Friday, June 8, 2018

!!apnyaa de haase!! ਆਪਣੀਆਂ ਦੇ ਹਾਸੇ!!

we ki gallan kariye sajjan meet gawaayee lagde.
dushman di ni lod hun apne v paraaye lagde.
kitaabaan de akhar samjhe ni jaande
geetaan de bol hun likhe ni jaande
dushman di ni lod hun apne v paraaye lagde..

sajjana de supne kharidi jawaa
mul naa pawaan jithe jaawaan.
jwaani de diti sab lyi
dukh le ke kushiyaan wandi jawaan.
panchi v sochan vich labhi jaawve
apnya de hasse kharide nahi jaande
dushman di ni lod hun apne v paraaye lagde..

aau aisa sama jide hath vch hove dorr kushiyaan di
dil di gal dasaan main sabnu hove navi saweir wargi
kushiyaan da vehda hove
samey di thod na hove
jhoote khwaab sajaaye nahin jaande
dushman di ni lod hun apne v paraaye lagde..
(v21)

ਵੇ ਕੀ ਗੱਲ਼ਾਂ ਕਰੀਏ ਸੱਜਨ ਮੀਤ ਗਵਾਏ ਲਗਦੇ।।
ਦੁਸ਼ਮਨ ਦੀ ਨੀ ਲੋੜ ਹੁਣ ਆਪਣੇ ਵੀ ਪਰਾਏ ਲਗਦੇ।।
ਕਿਤਾਬਾਂ ਦੇ ਅੱਖਰ ਸਮਝੇ ਨੀ ਜਾਂਦੇ।।
ਗੀਤਾਂ ਦੇ ਬੋਲ ਹੁਣ ਲਿਖੇ ਨੀ ਜਾਂਦੇ।।
ਦੁਸ਼ਮਨ ਦੀ ਨੀ ਲੋੜ ਹੁਣ ਆਪਣੇ ਵੀ ਪਰਾਏ ਲਗਦੇ।।

ਸਜਣਾ ਦੇ ਸੁਪਨੇ ਖਰੀਦੀ ਜਾਵਾਂ
ਮੂਲ ਨਾ ਪਾਵਾਂ ਜਿਥੇ ਜਾਵਾਂ
ਜਵਾਨੀ ਦੇ ਦਿੱਤੀ ਸਬ ਲਈ
ਦੁਖ ਲੈ ਕੇ ਖ਼ੁਸ਼ੀਆਂ ਵੰਡੀ ਜਾਵਾਂ
ਪੰਛੀ ਵੀ ਸੋਚਾਂ ਵਿਚ ਲਬੀ ਜਾਵੇ
ਆਪਣਿਆਂ ਦੇ ਹਾਸੇ ਖਰੀਦੇ ਨਹੀਂ ਜਾਂਦੇ
ਦੁਸ਼ਮਨ ਦੀ ਨੀ ਲੋੜ ਹੁਣ ਆਪਣੇ ਵੀ ਪਰਾਏ ਲਗਦੇ।।

ਆਉ ਐਸਾ ਸਮਾਂ ਜਿੰਦੇ ਹੱਥ ਵਿਚ ਹੋਵੇ ਡੋਰ ਖੁਸ਼ੀਆਂ ਦੀ
ਦਿਲ ਦੀ ਗੱਲ ਦਸਾਂ ਮੈਂ ਸਬ ਨੂੰ ਹੋਵੇ ਨਵੀ ਸਵੇਰ ਵਰਗੀ
ਖੁਸ਼ੀਆਂ ਦਾ ਵੇਹੜਾ ਹੋਵੇ
ਸਮੇ ਦੀ ਥੋੜ ਨਾ ਹੋਵੇ
ਝੂਠੇ ਖਵਾਬ ਸਜਾਏ ਨਹੀਂ ਜਾਂਦੇ
ਦੁਸ਼ਮਨ ਦੀ ਨੀ ਲੋੜ ਹੁਣ ਆਪਣੇ ਵੀ ਪਰਾਏ ਲਗਦੇ।। (v21)

Thursday, June 7, 2018

!!ehsaan!!ਅਹਿਸਾਨ!!

log ehsaan lekar bhool jaate hai
main eshaas lekar nahi bhoolta
sharminda ho jaate hai aksar log
main dorang laker nahi bhoolta.

bhoola bhatka hi sahi
girta fisalta hi sahi
rishton mein ulajhta hi sahi
main dil pe lage rog nahi bhoolta

shikron par raha
aashiyaane banata raha
sitaron ko sajata raha
geet gungunata raha
bheetar bethe soch k panchi ko nahi bhoolta

apno k lage sitam
aasmaan mein bikhare huye rang
acha beta sama buree bete gum
bhoolne pe bhi nahi bhoolta (v21)

Saturday, June 2, 2018

!!ek dooni dooni!! ਇਕ ਦੂਣੀ ਦੂਣੀ ਤੇ ਦੋ ਦੂਣੀ ਚਾਰ!!

ek dooni dooni te do duni chaar
je nibhaya na jaaye taa karo na pyaar.
himmat hove taa saath nibhaiye
nahi ta hizrat hove ta sulli chad jaayiye.

dosh karma da hove taa kinu pachtayiye
saath apnya da hove ta manjil nu paayiye
sochaa da panchi fir bole apne matlab di...
matlabi hove yaar ta karo na pyaar
ek duni duni te do duni chaar.

mani da ehsaan us rab da
shauki eh panchi es kalam da
yaara di yaari nu hamesha yaad karida
dil di dil vch hi rakhda eh tera yaar
ek duni duni , do duni chaar (v21)

In punjabi also

ਇਕ ਦੂਣੀ ਦੂਣੀ ਤੇ ਦੋ ਦੂਣੀ ਚਾਰ
ਜੇ ਨਿਭਾਇਆ ਨਾ ਜਾਵੇ ਤਾਂ ਕਰੋ ਨਾ ਪਿਆਰ

ਹਿੰਮਤ ਹੋਵੇ ਤਾਂ ਸਾਥ ਨਿਭਾਈਏ
ਜ਼ਿੱਲਤ ਹੋਵੇ ਤਾਂ ਸੂਲੀ ਚਡ ਜਾਈਏ
ਦੋਸ਼ ਕਰਮਾ ਦਾ ਹੋਵੇ ਤਾਂ ਕੀਨੁ ਪਛਤਾਈਏ
ਸਾਥ ਆਪਣੀਆਂ ਦਾ ਹੋਵੇ ਤਾਂ ਮੰਜਿਲ ਨੂੰ ਪਾਈਏ

ਸੋਚਾਂ ਦਾ ਪੰਛੀ ਫਿਰ ਬੋਲੇ ਆਪਣੇ ਮਤਲਬ ਦੀ,,,,,,
ਮਤਲਬੀ ਹੋਵੇ ਯਾਰ ਤਾਂ ਕਰੋ ਨਾ ਪਿਆਰ
ਇਕ ਦੂਣੀ ਦੂਣੀ ਤੇ ਦੋ ਦੂਣੀ ਚਾਰ
ਮੰਨੀ ਦਾ ਹਿਸਾਂ ਉਸ ਰਬ ਦਾ

ਸ਼ੌਂਕੀ ਇਹ ਪੰਛੀ ਇਸ ਕਲਮ ਦਾ
ਯਾਰਾਂ ਦੀਆਂ ਯਾਰੀਆਂ ਨੂੰ ਹਮੇਸ਼ਾ ਯਾਦ ਕਰੀਦਾ
ਦਿਲ ਦੀ ਦਿਲ ਵਿਚ ਹੀ ਰੱਖਦਾ ਇਹ ਤੇਰਾ ਯਾਰ
ਇਕ ਦੂਣੀ ਦੂਣੀ ਤੇ ਦੋ ਦੂਣੀ ਚਾਰ (v21)


pyaar te satkaar

langhya sama na waapis aanda kyu supne di gal karda , apna aj saawro ehi ardaas karda evein mitti nahi karida kise de ehsaana nu na kad...