Saturday, September 15, 2018

chad diitiya ne apan v safaia

ਛੱਡ ਦਿੱਤੀਆਂ ਨੇ ਆਪਾਂ ਵੀ ਸਫਾਇਆਂ ਦੇਣਿਆਂ
ਸਾਰੀ ਜਿੰਦੜੀ ਪਛਤਾਵੇ ਵਿੱਚ ਰਹਿਣੀਆਂ

ਸਿੱਧੀ ਜੇਹੀ ਗੱਲ ਏ ਆਪਾਂ ਚੰਗੇ ਬੰਦੇ ਨਹੀਂ
ਤੁਸੀ ਜੋ ਕਹਿ ਤਾ ਓਹਿਯੋ ਠੀਕ ਸਦਾ ਇਹੀਯੋ ਗੱਲ    ਕਹਿਣੀਆਂ

No comments:

Post a Comment

pyaar te satkaar

langhya sama na waapis aanda kyu supne di gal karda , apna aj saawro ehi ardaas karda evein mitti nahi karida kise de ehsaana nu na kad...