Friday, June 29, 2018

।।hassa hi anda apne te।।ਹਾਸਾ ਹੀ ਆਂਦਾ ਆਪਣੇ ਤੇ।।

hassa hi anda apne te
sab luk jaan kise paase te,

main kaun haa kaun hai mera
koi samjha deve hove je mera,

samjh nahi aandi jo lende c salaha metho
aaj gaira sang laande udaariyaa shikran to,
pata v hai k menu sab samjh aandi
par dooron hi salama hundiyaa mere to.

socha ch pya main gairaa di pareshaaniyaa ch
ghar bana betha kandiyaa diyaa waadaan vch.
hun jee nahi lgda mera ena ajeeb ji kahaaniya ch
de je koi saath menu kad lave eh janjaala ch.

sab nu hasda dekh k khush hunda
jive ek murjya hove rukh khil janda
tyaari kar reha suchaji raah mile
par jaal hi mile jo hamesha mile sille
kya bola hun bol hi khatam lagde
rooh bichari hun tadfan lagge.

ਹਾਸਾ ਹੀ ਆਂਦਾ ਆਪਣੇ ਤੇ
ਸਬ ਲੁਕ ਜਾਣ ਕਿਸੇ ਪਾਸੇ ਤੇ।

ਮੈਂ ਕੌਣ ਹਾਂ ਕੌਣ ਹੈ ਮੇਰਾ
ਕੋਈ ਸਮਝਾ ਦੇਵੇ ਹੋਵੇ ਜੇ ਮੇਰਾ।

ਸਮਝ ਨਹੀਂ  ਆਂਦੀ ਜੋ ਲੈਂਦੇ ਸੀ ਸਲਾਹਾਂ ਮੇਥੋਂ
ਅੱਜ ਗੈਰਾਂ ਸੰਗ ਲੈਂਦੇ ਉਡਾਰੀਆਂ ਸ਼ਿਕਰਾਂ ਤੋਂ
ਪਤਾ ਵੀ ਹੈ ਕੇ ਮੇਨੂ ਸਬ ਸਮਝ ਆਂਦੀ
ਪਰ ਦੂਰੋਂ ਹੀ ਸਲਾਮਾਂ ਹੁੰਦੀਆਂ ਮੇਰੇ ਤੋਂ।

ਸੋਚਾਂ ਚ ਪਿਆ ਮੈਂ ਗੈਰਾਂ ਦੀ ਪਰੇਸ਼ਾਨੀਆਂ ਚ
ਘਰ ਬਣਾ ਬੈਠਾ ਮੈਂ ਕੰਡਿਆਂ ਦੀਆਂ ਵਾੜਾਂ ਚ
ਹੁਣ ਜੀ ਨਹੀਂ ਲਗਦਾ ਮੇਰਾ ਏਨਾ ਅਜੀਬ ਕਹਾਣੀਆਂ ਚ
ਦੇ ਜੇ ਕੋਈ ਸਾਥ ਮੇਨੂ  ਕੱਡ ਲਵੇ ਜੰਜਾਲਾਂ ਚ।।

ਸਬ ਨੂੰ ਹੱਸਦਾ ਵੇਖ ਕੇ ਖੁਸ਼ ਹੁੰਦਾ
ਜਿਵੇ ਪੱਤੋ ਝੜਿਆ ਰੁੱਖ ਖਿਲ ਜਾਂਦਾ
ਤਿਆਰੀ ਕਰ ਰਿਹਾਂ ਕੋਈ ਸੂਚੱਜੀ ਰਾਹ ਮਿਲੇ
ਪਰ ਸਿਲੇ ਹੋਏ ਜਾਲ ਹੀ ਮਿਲੇ
ਕਿਆ ਬੋਲਾਂ ਹੁਣ ਬੋਲ ਹੀ ਖ਼ਤਮ ਲੱਗੇ
ਰੂਹ ਬੀਚਾਰੀ ਤੜਫਣ ਲੱਗੇ।।।।

No comments:

Post a Comment

pyaar te satkaar

langhya sama na waapis aanda kyu supne di gal karda , apna aj saawro ehi ardaas karda evein mitti nahi karida kise de ehsaana nu na kad...