ek ghonsla banaya hai vishwaas da
khaure tod na di samjhke sheesha aaas da
banjar jameena te hal waahun lageya
je pathar aa je koi raah da
jetu jhootha pai gya ve sajna
ta rehna na eh full gulaab da.
khaure tod na di samjhke sheesha aas da
seh nahi hona dard
jo seene bharya sailaab da
mud eh khedaan nahio chalniya
kise naaal dhoka kar k khwaab da
khaure tod na di samjhke sheesha aas da
rakh li bhora ku ehsaan man k
bhrosa na todi baimaan ban k
koi shikawaa na hove kisi baat da
kahaure tod na di samjhke sheesha aas da.
ਇੱਕ ਘੋਂਸਲਾ ਬਣਾਇਆ ਹੈ ਵਿਸ਼ਵਾਸ ਦਾ ।
ਖੌਰੇ ਤੋੜ ਨਾ ਦੀਂ ਸਮਝਕੇ ਸ਼ੀਸ਼ਾ ਆਸ ਦਾ ।।
ਬੰਜਰ ਜਮੀਨ ਤੇ ਹਲ਼ ਵਾਹੁਣ ਲੱਗਿਆਂ ,
ਜੇ ਪੱਥਰ ਆ ਜੇ ਕੋਈ ਰਾਹ ਦਾ ।
ਓਵੇਂ ਹੀ ਜੇ ਤੁ ਝੂਠਾ ਪੈ ਗਿਆ ਵੇ ਸੱਜਣਾ ,
ਤੇ ਰਹਿਣਾ ਨਾ ਇਹ ਫੁੱਲ ਗੁਲਾਬ ਦਾ ।
ਖੌਰੇ ਤੋੜ ਨਾ ਦੀਂ ਸਮਝਕੇ ਸ਼ੀਸ਼ਾ ਆਸ ਦਾ ।।
ਸਹਿ ਨਹੀਂ ਹੋਣਾ ਦਰਦ ,
ਜੋ ਸੀਨੇ ਚ ਭਰਿਆ ਸੈਲਾਬ ਦਾ ।
ਮੁੜ ਇਹ ਖੇਡਾਂ ਨਹੀਓ ਚਲਣੀਆਂ ,
ਕਿਸੇ ਨਾਲ ਧੋਖਾ ਕਰ ਕੇ ਖਵਾਬ ਦਾ ।
ਖੌਰੇ ਤੋੜ ਨਾ ਦੀਂ ਸਮਝਕੇ ਸ਼ੀਸ਼ਾ ਆਸ ਦਾ ।।
ਰੱਖ ਲਈ ਭੋਰਾ ਕੁ ਅਹਿਸਾਨ ਮਨ ਕੇ ।
ਭਰੋਸਾ ਤੋੜੀ ਨਾ ਤੂ ਬੇਈਮਾਨ ਬਣ ਕੇ ।
ਕੋਈ ਸ਼ਿਕਵਾ ਨਾ ਹੋਵੇ ਕਿਸੀ ਬਾਤ ਦਾ ।
ਖੌਰੇ ਤੋੜ ਨਾ ਦੀਂ ਸਮਝਕੇ ਸ਼ੀਸ਼ਾ ਆਸ ਦਾ।। (v21)
No comments:
Post a Comment