Saturday, September 15, 2018

tutiyan kishtiya

Tutiyan kistiya nu Chad dena chahida aladiye
eve kismat de naal kyu ladiye
Kittey teri azaadi da roda na ban javey
rooh di ki gal kardi e hun jism v chadan nu jaavey

kithey tuti kasti da v koi kinara hunda
jidhey paley gehra paani , na koi sahara hunda
paar samundran paar kise raah vch  sukoon mil jaavey
rooh di ki gal kardi e hun jism v chad jaavey

ikaley tairna pena ena kaaliya raatan vich
jeena pena tutey taarey di aasan vch 
rab nu karey pukaar bedi nu paar lag jaavey
rooh di ki gal kardi e hun jism v chad jaavey

ਟੂਟੀਆਂ ਕਿਸ਼ਤੀਆਂ ਨੂੰ ਛੱਡ ਦੇਣਾ ਚਾਹੀਦਾ ਅਲੜੀਏ
ਐਵੇਂ ਕਿਸਮਤ ਦੇ ਨਾਲ ਕਿਊ ਲੜੀਏ
ਕੀਤੇ ਤੇਰੀ ਆਜ਼ਾਦੀ ਦਾ ਰੋੜਾ ਨਾ ਬਣ ਜਾਵੇ
ਰੂਹ ਦੀ ਕੀ ਗੱਲ ਕਰਦੀ ਏ ਹੁਣ ਜਿਸਮ ਵੀ ਛੱਡਣ ਨੂੰ ਜਾਵੇ

ਕੀਤੇ ਟੂਟੀ ਕਿਸ਼ਤੀ ਦਾ ਵੀ ਕੋਈ ਕਿਨਾਰਾ ਹੁੰਦਾ
ਜਿਦੇ ਪੱਲੇ ਗਹਿਰਾ ਪਾਣੀ , ਨਾ ਕੋਈ ਸਹਾਰਾ ਹੁੰਦਾ
ਪਾਰ ਸੁੰਦਰਾਂ ਪਾਰ ਕਿਸੇ ਰਾਹ ਵਿਚ ਸੁਕੂਨ ਮਿਲ ਜਾਵੇ
ਰੂਹ ਦੀ ਕੀ ਗੱਲ ਕਰਦੀ ਏ ਹੁਣ ਜਿਸਮ ਵੀ ਛੱਡਣ ਨੂੰ ਜਾਵੇ

ਇਕਲੇ ਤੈਰਨਾ ਪੈਣਾ ਏਨਾ ਕਾਲੀਆਂ ਰਾਤਾਂ ਵਿਚ
ਜੀਣਾ ਪੈਣਾ ਟੂਟੇ ਤਾਰਿਆਂ ਦੀ ਆਸਾਂ ਵਿਚ
ਰਬ ਨੂੰ ਕਰੇ ਪੁਕਾਰ ਮੇਰੀ ਬੇੜੀ ਨੂੰ ਪਾਰ ਲੱਗ ਜਾਵੇ
ਰੂਹ ਦੀ ਕੀ ਗੱਲ ਕਰਦੀ ਏ ਹੁਣ ਜਿਸਮ ਵੀ ਛੱਡਣ ਨੂੰ ਜਾਵੇ
(ਵਿੱਕੀ)

No comments:

Post a Comment

pyaar te satkaar

langhya sama na waapis aanda kyu supne di gal karda , apna aj saawro ehi ardaas karda evein mitti nahi karida kise de ehsaana nu na kad...